Русские видео

Сейчас в тренде

Иностранные видео


Скачать с ютуб ਬਹੁਤ ਵੱਡੀ ਜਿੱਤ ਵੱਲ ਵੱਧ ਰਹੀ ਹੈ ਕਾਂਗਰਸ ਜਲੰਧਰ ਵੈਸਟ ਵਿੱਚ, ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ। в хорошем качестве

ਬਹੁਤ ਵੱਡੀ ਜਿੱਤ ਵੱਲ ਵੱਧ ਰਹੀ ਹੈ ਕਾਂਗਰਸ ਜਲੰਧਰ ਵੈਸਟ ਵਿੱਚ, ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ। 3 недели назад


Если кнопки скачивания не загрузились НАЖМИТЕ ЗДЕСЬ или обновите страницу
Если возникают проблемы со скачиванием, пожалуйста напишите в поддержку по адресу внизу страницы.
Спасибо за использование сервиса savevideohd.ru



ਬਹੁਤ ਵੱਡੀ ਜਿੱਤ ਵੱਲ ਵੱਧ ਰਹੀ ਹੈ ਕਾਂਗਰਸ ਜਲੰਧਰ ਵੈਸਟ ਵਿੱਚ, ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ।

ਜਲੰਧਰ ਵੈਸਟ ਜਿਮਨੀ ਚੋਣ ਬਹੁਤ ਵੱਡੀ ਜਿੱਤ ਵੱਲ ਵੱਧ ਰਹੀ ਹੈ ਕਾਂਗਰਸ ਜਲੰਧਰ ਵੈਸਟ ਵਿੱਚ, ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ। ਕਾਂਗਰਸ ਪਾਰਟੀ ਵੱਲੋਂ ਜਲੰਧਰ ਵੈਸਟ ਵਿੱਚ ਚਲ ਰਹੀ ਜਿਮਨੀ ਚੋਣ ਲਈ ਇੱਕ ਬਹੁਤ ਵੱਡਾ ਰੋਡ ਸ਼ੋ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਅਗਵਾਈ ਵਿੱਚ ਭਾਰਗੋ ਨਗਰ ਵਿੱਚ ਕੱਢਿਆ ਗਿਆ ਇਸ ਮੌਕੇ ਉਹਨਾਂ ਨਾਲ ਜਿੱਥੇ ਸੈਂਕੜੇ ਲੋਕ ਅਤੇ ਕਾਂਗਰਸੀ ਵਰਕਰ ਚੱਲ ਰਹੇ ਸਨ ਉੱਥੇ ਹੀ ਜਲੰਧਰ ਦੇ ਪ੍ਰਧਾਨ ਹਰਜਿੰਦਰ ਬੇਰੀ ਸਾਬਕਾ ਕੈਬਨਟ, ਸਾਬਕਾ ਕੈਬਨਟ ਮੰਤਰੀ ਭਾਰਤ ਭੂਸ਼ਣ ਅਸ਼ੂ, ਐਮਐਲਏ ਪ੍ਰਗਟ ਸਿੰਘ, ਐਮਐਲਏ ਸੁਖਵਿੰਦਰ ਸਿੰਘ ਕੋਟਲੀ ਆਦਮਪੁਰ, ਡਾਕਟਰ ਸ਼ਿਵ ਦਿਆਲ ਮਾਲੀ, ਐਕਸ ਐਮਐਲਏ ਸੁਰਿੰਦਰ ਚੌਧਰੀ, ਐਕਸ ਐਮਐਲਏ ਜੁਗਲ ਕਿਸ਼ੋਰ ਸ਼ਰਮਾ ਅੰਮ੍ਰਿਤਸਰ, ਟੀਨਾ ਚੌਧਰੀ ਸਪੋਕਸਮੈਨ ਕਾਂਗਰਸ, ਰਾਜਕਵਰ ਪ੍ਰੀਤ ਮੋਹਨ ਵਿਕਰਮ ਸ਼ਰਮਾ, ਬੱਚੇ ਲਾਲ ਸਾਬਕਾ ਕੌਂਸਲਰ, ਇੰਦਰਜੀਤ ਸਿੰਘ ਬਾਜਵਾ ਹਾਜਰ ਸਨ।

Comments