Русские видео

Сейчас в тренде

Иностранные видео


Скачать с ютуб RANGKARMI JORIAN | RAJESH SHARMA & KAVITA SHARMA @dreamwaves_studio в хорошем качестве

RANGKARMI JORIAN | RAJESH SHARMA & KAVITA SHARMA @dreamwaves_studio 3 месяца назад


Если кнопки скачивания не загрузились НАЖМИТЕ ЗДЕСЬ или обновите страницу
Если возникают проблемы со скачиванием, пожалуйста напишите в поддержку по адресу внизу страницы.
Спасибо за использование сервиса savevideohd.ru



RANGKARMI JORIAN | RAJESH SHARMA & KAVITA SHARMA @dreamwaves_studio

ਰਾਜੇਸ਼ ਸ਼ਰਮਾ ਪੰਜਾਬੀ ਰੰਗਮੰਚ ਦੇ ਜਾਣੇ ਪਹਿਚਾਣੇ ਨਾਮ ਹਨ| ਉਹ ਬਤੌਰ ਪ੍ਰਸਿੱਧ ਨਾਟਕਕਾਰ, ਨਿਰਦੇਸ਼ਕ ਅਤੇ ਫ਼ਿਲਮੀ ਅਦਾਕਾਰ ਵੱਜੋਂ ਜਾਣੇ ਜਾਂਦੇ ਹਨ | ਉਹ ਪਿਛਲੇ ਲਗਪਗ ੪੦ ਸਾਲਾਂ ਤੋਂ ਪੰਜਾਬੀ ਰੰਗਮੰਚ "ਚ ਸਰਗਰਮਭੂਮਿਕਾ ਨਿਭਾਅ ਰਹੇ ਹਨ | ਆਪ ਜੀ ਨੇ ਬਹੁਤ ਸਾਰੇ ਅਦਾਕਾਰ ਫ਼ਿਲਮੀ ਜਗਤ ਦੀ ਝੋਲੀ ਪਾਏ ਜਿਹਨਾਂ ਚੋਂ ਪ੍ਰਸਿੱਧ ਅਭਿਨੇਤਾ "ਦੇਵ ਖਰੌੜ" ਦਾ ਨਾਮ ਵਰਨਣ ਯੋਗ ਹੈ | ਰਾਜੇਸ਼ ਸ਼ਰਮਾ ਜੀ ਆਪ ਵੀ ਬਤੌਰ ਅਭਿਨੇਤਾ, ਬਲੈਕੀਆ ੨, ਮਿਟੀ ਨਾ ਫਰੋਲ ਜੋਗੀਆ', ਸਾਡੇ ਆਲ਼ੇ, ਵਰਗੀਆਂ ਮਕਬੂਲ ਫ਼ਿਲਮਾਂ ਚ ਯਾਦਗਾਰ ਭੂਮਿਕਾ ਨਿਭਾ ਚੁਕੇ ਹਨ | ਅੱਜ ਕਲ ਆਪਣੀ ਜੀਵਨ ਸਥਾਨ ਕਵਿਤਾ ਸ਼ਰਮਾ ਨਾਲ ਮਿਲ ਕੇ ਰੰਗਮੰਚ ਦੀ ਫੁੱਲਬਾੜੀ ਦੇ ਨਵੇਂ ਫੁੱਲਾਂ ਨੂੰ ਮਾਲੀ ਵਾਂਗਰ ਸਾਂਭਣ ਦਾ ਕੰਮ ਕਰ ਰਹੇ ਨੇ |

Comments