Русские видео

Сейчас в тренде

Иностранные видео


Скачать с ютуб Baba Nand Singh Dukhiya de Nath Ve ਬਾਬਾ ਨੰਦ ਸਿੰਘ ਦੁਖੀਆ ਦੇ ਨਾਥ ਵੇ।। ਸਿਰ ਤੇ ਮੇਰੇ ਤੇਰਾ ਹਾਥ ਵੇ।। в хорошем качестве

Baba Nand Singh Dukhiya de Nath Ve ਬਾਬਾ ਨੰਦ ਸਿੰਘ ਦੁਖੀਆ ਦੇ ਨਾਥ ਵੇ।। ਸਿਰ ਤੇ ਮੇਰੇ ਤੇਰਾ ਹਾਥ ਵੇ।। 3 года назад


Если кнопки скачивания не загрузились НАЖМИТЕ ЗДЕСЬ или обновите страницу
Если возникают проблемы со скачиванием, пожалуйста напишите в поддержку по адресу внизу страницы.
Спасибо за использование сервиса savevideohd.ru



Baba Nand Singh Dukhiya de Nath Ve ਬਾਬਾ ਨੰਦ ਸਿੰਘ ਦੁਖੀਆ ਦੇ ਨਾਥ ਵੇ।। ਸਿਰ ਤੇ ਮੇਰੇ ਤੇਰਾ ਹਾਥ ਵੇ।।

Satwant Singh (Sonu ji ) Head Ragi chd Nanaksar ਬਾਬਾ ਨੰਦ ਸਿੰਘ ਜੀ ਦੀ ਬਰਸੀ ਤੇ 77ਵੀ ਬਰਸੀ ਸਮਾਗਮ ਤੇ ਬਹੁਤ ਸੁਰੀਲੀ ਆਵਾਜ਼ ਵਿੱਚ। ਸੰਤ ਬਾਬਾ ਗੁਰਦੇਵ ਸਿੰਘ ਦਾ ਹਜ਼ੂਰੀ ਜੱਥਾ ਭਾੲੀ ਸਾਹਿਬ ਸੋਨੂੰ ਜੀ ਨਾਨਕਸਰ ਚੰੜੀਗੜ ਵਾਲਿਆਂ ਨੇ ਬਾਬਾ ਨੰਦ ਸਿੰਘ ਦੁਖੀਆ ਦੇ ਨਾਥ ਵੇ ਸਿਰਤੇ ਮੇਰੇ ਤੇਰਾ ਹਾਥ ਵੇ ਕਵਿਤਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।ਨਾਨਕਸਰ ਭਗਤੀ ਦਾ ਘਰ NSBG ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ,ਧੰਨ ਗੁਰੂ ਨਾਨਕ ਜੀ ,ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਧੰਨ ਬਾਬਾ ਨੰਦ ਸਿੰਘ ਜੀ ਅਤੇ ਧੰਨ ਬਾਬਾ ਈਸ਼ਰ ਸਿੰਘ ਜੀ ਦੇ ਚਰਨਾਂ ਵਿਚ ਇਹ ਲਾਈਵ ਸੇਵਾ ਦਾਸ ਦੀ ਝੋਲੀ ਵਿਚ ਅਾਪ ਸਭ ਸੰਗਤਾਂ ਦੇ ਸਹਿਯੋਗ ਨਾਲ ਸ਼ੁਰੂ ਹੋਈ । ਅਾਪ ਸਭ ਸੰਗਤਾਂ ਨੂੰ ਬੇਨਤੀ ਹੈ ਨਾਨਕਸਰ ਕਲੇਰਾਂ ਤੋਂ ਹਰ ਰੋਜ਼ ਸਵੇਰੇ 3:30 ਵਜੇ ਅਾਸਾ ਦੀ ਵਾਰ ਤੋਂ 7:10 ਹੁਕਮਨਾਮਾ ਸਾਹਿਬ ਤੱਕ ਅਤੇ ਸ਼ਾਮ 4.30ਵਜੇ ਕਥਾ ਤੋਂ 9.10 ਵਜੇ ਸਮਾਪਤੀ ਤੱਕ YouTube channel Live ਦਰਸ਼ਨ ਕਰ ਸਕਦੇ ਹੋ WhatsApp group 62399 - 50456 ਤੇ ਵਾਹਿਗੁਰੂ ਲਿਖ ਕੇ ਭੋਜੋ ਤਾਂ ਜੋ ਹਰ ਸਮਾਗਮ ਅਤੇ ਲਾਈਵ ਦਾ ਲਿੰਕ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ #dailykirtan # Sonu Chd Nanaksar kirtan Baba Nand Singh Dukhiya de Nath Ve barsi 2020 #kirtandarbar #dailykatha #babanandsinghji #babaishersinghji #nanaksarkatha #nanaksarmaryada #anaksarsamparda #nanaksarlive #livenanaksar #nsbg #nanaksareveningkirtan #kirtannanaksar #Hukamnamasahib

Comments