Русские видео

Сейчас в тренде

Иностранные видео


Скачать с ютуб Katha SRI WAHEGURU MANTRA MAHATAM Sri SarabLoh Granth Saheb by Akaali Baba Santa Singh Ji 96 Crodi в хорошем качестве

Katha SRI WAHEGURU MANTRA MAHATAM Sri SarabLoh Granth Saheb by Akaali Baba Santa Singh Ji 96 Crodi 3 года назад


Если кнопки скачивания не загрузились НАЖМИТЕ ЗДЕСЬ или обновите страницу
Если возникают проблемы со скачиванием, пожалуйста напишите в поддержку по адресу внизу страницы.
Спасибо за использование сервиса savevideohd.ru



Katha SRI WAHEGURU MANTRA MAHATAM Sri SarabLoh Granth Saheb by Akaali Baba Santa Singh Ji 96 Crodi

ਇਹ ਪਾਵਨ ਕਥਾ ਧੰਨ ਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਰਚਨਾ ਸ੍ਰੀ ਸਰਬਲੋਹ ਗ੍ਰੰਥ ਸਾਹਿਬ ਦੀ ਬਾਣੀ ਦੀ ਹੈ ਜੋ ਕਿ ਵਾਹਿਗੁਰੂ ਗੁਰਮੰਤਰ ਦੀ ਉਥਾਨਕਾ ਦਾ ਵਿਸਥਾਰਪੂਰਵਕ ਗਿਆਨ ਦਿੰਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਾਹਿਗੁਰੂ ਪਦ ਬਹੁਤ ਵਾਰੀ ਆਂਉਦਾ ਹੈ ਪਰ ਇਸ ਪਦ ਦੀ ਰਚਨਾ ਗੁਰੂ ਨਾਨਕ ਦੇਵ ਦੀ ਨੇ ਕਦੋਂ ਤੇ ਕਿਸ ਤਰ੍ਹਾਂ ਕੀਤੀ ਇਹ ਪ੍ਰਸੰਗ ਕੇਵਲ ਕਲਗੀਧਰ ਜੀ ਨੇ ਸ੍ਰੀ ਸਰਬਲੋਹ ਗ੍ਰੰਥ ਸਾਹਿਬ ਵਿਖੇ ਦਰਜ ਕੀਤਾ ਹੈ ਵਾਹਿਗੁਰੂ ਪਦ ਅਖਸ਼ਰ ਚਾਰ।।ਚਾਰ ਜੁਗ ਕੋ ਜਾਪ ਨਿਰਧਾਰ।। ਇਹ ਕਥਾ ਅਜ ਤੋਂ ਕਾਫੀ ਸਮੇ ਪਹਿਲਾਂ ਅਕਾਲੀ ਬਾਬਾ ਸੰਤਾ ਸਿੰਘ ਜੀ ਨਿਹੰਗ ਸਿੰਘ ਜੀ ਨੇ ਗੁਰੂ ਖਾਲਸੇ ਦੇ ਪੂਜਨੀਕ ਮਾਤਾ ਧੰਨ ਮਾਤਾ ਸਾਹਿਬ ਦੇਵਾਂ ਜੀ ਦੇ ਅਸਥਾਨ ਨਾਂਦੇੜ ਸ੍ਰੀ ਹਜੂਰ ਸਾਹਿਬ ਵਿਖੇ ਕੀਤੀ ਸੀ

Comments