Русские видео

Сейчас в тренде

Иностранные видео


Скачать с ютуб ਅੰਤਰ-ਰਾਸ਼ਟਰੀ ਯੋਗ ਦਿਵਸ 2024 - ਝਲਕੀਆਂ ਭਾਗ 1 -ਨਵਯੁੱਗ ਊਰਜਾ ਗਰੁੱਪ, ਸ਼ਾਹਕੋਟ - ਨਚਣੁ ਕੁਦਣੁ ਮਨ ਕਾ ਚਾਉ।। в хорошем качестве

ਅੰਤਰ-ਰਾਸ਼ਟਰੀ ਯੋਗ ਦਿਵਸ 2024 - ਝਲਕੀਆਂ ਭਾਗ 1 -ਨਵਯੁੱਗ ਊਰਜਾ ਗਰੁੱਪ, ਸ਼ਾਹਕੋਟ - ਨਚਣੁ ਕੁਦਣੁ ਮਨ ਕਾ ਚਾਉ।। 12 дней назад


Если кнопки скачивания не загрузились НАЖМИТЕ ЗДЕСЬ или обновите страницу
Если возникают проблемы со скачиванием, пожалуйста напишите в поддержку по адресу внизу страницы.
Спасибо за использование сервиса savevideohd.ru



ਅੰਤਰ-ਰਾਸ਼ਟਰੀ ਯੋਗ ਦਿਵਸ 2024 - ਝਲਕੀਆਂ ਭਾਗ 1 -ਨਵਯੁੱਗ ਊਰਜਾ ਗਰੁੱਪ, ਸ਼ਾਹਕੋਟ - ਨਚਣੁ ਕੁਦਣੁ ਮਨ ਕਾ ਚਾਉ।।

ਅੰਤਰ-ਰਾਸ਼ਟਰੀ ਯੋਗ ਦਿਵਸ 2024 ਮੌਕੇ ਨਵਯੁੱਗ ਊਰਜਾ ਗਰੁੱਪ, ਸ਼ਾਹਕੋਟ ਦੁਆਰਾ ਬੱਬਰ ਫਾਰਮ (ਨਵਾਂ ਕਿਲ੍ਹਾ ਰੋਡ) ਸ਼ਾਹਕੋਟ ਵਿਖੇ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਯੋਗ ਅਚਾਰੀਆ ਸ੍ਰੀ ਹਰਿੰਦਰ ਆਨੰਦ ਜੀ ਅਤੇ ਯੋਗ ਅਚਾਰੀਆ ਸ੍ਰੀ ਚੰਦਰਕਾਂਤ ਜੀ ਨੇ ਮਿਤੀ 17 ਜੂਨ ਤੌਂ 21 ਜੂਨ 2024 ਤੱਕ ਚੱਲੇ ਕੈਂਪ ਵਿੱਚ ਸਾਧਕਾਂ ਨੂੰ ਯੋਗ ਕਿਰਿਆਵਾਂ ਕਰਵਾਈਆਂ। ਇਸ ਮੌਕੇ ਤੇ ਮੀਤ ਭੰਗੜਾ ਗਰੁੱਪ ਦੇ ਵਿਦਿਆਰਥੀਆਂ ਦੁਆਰਾ ਭੰਗੜਾ ਪੇਸ਼ਕਾਰੀ ਵੀ ਕੀਤੀ ਗਈ। On the occasion of International Yoga Day 2024, Yoga Day was celebrated by Navyug Urja Group, Shahkot at Babbar Farm (Nawa Qila Road), Shahkot. On this occasion yog teacher Sh. Harinder Anand ji and yog teacher Sh. Chandrakant ji conducted yoga activities for the seekers in the camp which lasted from June 17 to June 21, 2024. Bhangra presentation was also done by the students of Meet Bhangra Group on this occasion.

Comments