Русские видео

Сейчас в тренде

Иностранные видео


Скачать с ютуб ਪੰਜਾਬੀ ਸਰੋਤਿਆਂ ਦੇ ਦਿਲਾਂ ਵਿਚ ਵਸਣ ਵਾਲੀ ਸੁਨੇਹ ਲਤਾ (ਜੀਵਨੀ) // Singer Sneh Lata Biography в хорошем качестве

ਪੰਜਾਬੀ ਸਰੋਤਿਆਂ ਦੇ ਦਿਲਾਂ ਵਿਚ ਵਸਣ ਵਾਲੀ ਸੁਨੇਹ ਲਤਾ (ਜੀਵਨੀ) // Singer Sneh Lata Biography 1 год назад


Если кнопки скачивания не загрузились НАЖМИТЕ ЗДЕСЬ или обновите страницу
Если возникают проблемы со скачиванием, пожалуйста напишите в поддержку по адресу внизу страницы.
Спасибо за использование сервиса savevideohd.ru



ਪੰਜਾਬੀ ਸਰੋਤਿਆਂ ਦੇ ਦਿਲਾਂ ਵਿਚ ਵਸਣ ਵਾਲੀ ਸੁਨੇਹ ਲਤਾ (ਜੀਵਨੀ) // Singer Sneh Lata Biography

- ਸਨੇਹਲਤਾ ਇਕ ਪੰਜਾਬੀ ਗਾਇਕਾ ਹੈ। ਉਸ ਦੀ ਗਾਇਣ ਸ਼ੈਲੀ ਵੱਖਰੀ ਕਿਸਮ ਦੀ ਹੈ ਜਦ ਉਹ ਆਵਾਜ਼ ਵਿਚ ਗਾਉਂਦੀ ਹੈ ਤਾਂ ਸੁਣਨ ਵਾਲਿਆਂ ਨੂੰ ਉਸ ਦੀ ਅਵਾਜ਼ ਕੀਲ ਲੈਂਦੀ ਹੈ। ਬੇਸ਼ੱਕ ਉਸ ਨੇ ਘੱਟ ਗਾਇਆ ਹੈ ਪਰ ਜਿਨ੍ਹਾਂ ਗਾਇਆ ਹੈ ਉਸ ਦਾ ਕੋਈ ਲੇਖਾ ਨਹੀਂ। ਸਨੇਹ ਲਤਾ ਨੇ ਹਰ ਗੀਤ ਨੂੰ ਵਿਸ਼ੇ ਵਿਚ ਖੁੱਭ ਕੇ ਗਾਇਆ ਹੈ ਇਸੇ ਲਈ ਉਸ ਦਾ ਗਾਉਣਾ ਸਰੋਤਿਆਂ ਦੇ ਦਿਲਾਂ ਵਿਚ ਲਹਿ ਜਾਂਦਾ ਹੈ। ਗਾਉਣ ਸਮੇਂ ਉਹ ਗੀਤ ਨਾਲ ਇਕ ਮਿੱਕ ਹੋ ਜਾਂਦੀ ਹੈ। ਉਸ ਨੇ ਹਰਨੇਕ ਸਿੰਘ ਸੋਹੀ ਅਤੇ ਦੀਦਾਰ ਸੰਧੂ ਦੇ ਲਿਖੇ ਗੀਤਾਂ ਨੂੰ ਆਵਾਜ਼ ਦਿੱਤੀ। ਇਹੀ ਅਵਾਜ਼ਾਂ ਅੱਜ ਤੱਕ ਪੰਜਾਬੀਆਂ ਦੇ ਦਿਲਾਂ ਵਿਚ ਵੱਸਦੀਆਂ ਹਨ। ਬੇਸ਼ੱਕ ਦੀਦਾਰ ਸੰਧੂ ਅਤੇ ਸਨੇਹ ਲਤਾ ਦਾ ਹਰ ਗੀਤ ਇਕ ਨਾਲੋਂ ਵੱਧਕੇ ਇਕ ਹੈ ਪਰ ਜੋ ਗੀਤ ਜ਼ਿਆਦਾ ਮਕਬੂਲ ਹੋਵੇ ਉਨ੍ਹਾਂ ਵਿਚ। ਸੱਚੀ ਮੁੱਚੀਂ ਹੋ ਗਈ ਮੁਟਿਆਰੇ ਵੇ। ਪਿੰਡ ਦਿਆਂ ਮੁੰਡਿਆਂ ਨੂੰ ਦੇਖ ਕੇ ਨੀਂਦ ਨਾ ਆਵੇ। ਤੂੰਬਾ ਮੇਰੀ ਜਾਨ ਕੁੜੇ ਹਾਏ ਤੂੰਬਾ। ਜੋੜੀ ਜਦੋਂ ਚੁਬਾਰੇ ਚੜ੍ਹਦੀ। ਮੇਰਾ ਉੱਡੇ ਡੋਰੀਆ ਮਹਿਲਾਂ ਵਾਲੇ ਘਰ ਵੇ। ਚੱਲ ਹੁਣ ਵਿਆਹ ਕਰਵਾਈਏ ਵੇ । ਮਰ ਗਿਆ ਨੀ ਅਤਰ ਕੁਰੇ। ਚੱਲ ਹੁਣ ਵਿਆਹ ਕਰਵਾਈਏ ਵੇ। ਹਰਾ ਹਰਾ ਸਾਗ ਚੁਲਾਈ ਦਾ ਵੇ। ਦੀਦਾਰ ਸੰਧੂ ਅਤੇ ਸਨੇਹਲਤਾ ਦੀ ਗਾਇਕ ਜੋੜੀ ਨੇ ਆਮ ਸਰੋਤਿਆਂ ਦੇ ਹੀ ਨਹੀਂ ਸਗੋਂ ਅਕਾਦਮੀ ਪੱਧਰ ਦੇ ਵਿਦਵਾਨਾਂ ਦਾ ਧਿਆਨ ਖਿੱਚਿਆ। ---- Snehlata is a Punjabi singer. Her singing style is of a different kind When she sings in a voice her voice catches the listeners. Of course he has sung less but there is no account of those who have sung. Sneh Lata has sung every song in the subject and that is why her singing is etched in the hearts of the audience. She becomes a match with the song while singing. He lent his voice to songs penned by Harnek Singh Sohi and Deedar Sandhu. These same voices continue to reside in the hearts of Punjabis till date. --- snehlata ik punjabi gaika hai. us di gain shelly vakhri kisam di hai jad uh awaaz witch gaundi hai tan sunan valian noon us di awaaz keel lendi hai. beshak us ne ghatt gaya hai par jinhan gaya hai us da koi lekha nahin. saneh lata ne har geet noon vishe witch khubbh ke gaya hai ise lai us da gauna sarotian de dilan vich lahi janda hai. gaun samen uh geet naal ek mick ho jandi hai. us ne harnek singh sohi ate deedar sandhu de likhe geetan noon awaaz ditty. ihi awazan ajj tak punjabian de dilan witch vasdian han. beshak deedar sandhu ate saneh lata da har geet ik nalon vadhke ek hai par joe geet ziada maqbool hove unhan witch. sacchi muchin ho gayi mutiare way. pind diyan mundiyan noon dekh ke neend na aave. tumba meri jaan kude haye tumba. jodi jadon chubare charhdi. mera udde doria mahilan vale ghar way. chall hun viaah karvaiye way . mar gia nee atar kure. chall hun viaah karvaiye way. hara hara saag chulai the way. deedar sandhu ate snehlata di geick jodi ne aam sarotian de hi nahin sagon academic paddhar de vidavana da dhyan khichiya. #plz_subscribe_my_channel

Comments