Русские видео

Сейчас в тренде

Иностранные видео


Скачать с ютуб Moga 'ਚ ਸਿਰਫ 6 ਇੰਚ ਦੀ ਦੂਰੀ 'ਤੇ ਤਬਾਹੀ в хорошем качестве

Moga 'ਚ ਸਿਰਫ 6 ਇੰਚ ਦੀ ਦੂਰੀ 'ਤੇ ਤਬਾਹੀ 4 года назад


Если кнопки скачивания не загрузились НАЖМИТЕ ЗДЕСЬ или обновите страницу
Если возникают проблемы со скачиванием, пожалуйста напишите в поддержку по адресу внизу страницы.
Спасибо за использование сервиса savevideohd.ru



Moga 'ਚ ਸਿਰਫ 6 ਇੰਚ ਦੀ ਦੂਰੀ 'ਤੇ ਤਬਾਹੀ

#Moga #FloodInMoga #FloodInPunjab ਮੋਗਾ ਦੇ ਕਸਬਾ ਧਰਮਕੋਟ ਦੇ ਪਿੰਡ ਰਹਿੜਵਾ 'ਚ ਸਤਲੁਜ ਦੇ ਪਾਣੀ ਦਾ ਧੁੱਸੀ ਬੰਨ੍ਹ ਤੋਂ ਸਿਰਫ 6 ਇੰਚ ਦਾ ਹੀ ਫਰਕ ਰਹਿ ਗਿਆ ਹੈ....ਯਾਨੀ ਸਿਰਫ ਛੇ ਇੰਚ ਦੀ ਦੂਰੀ 'ਤੇ ਤਬਾਹੀ ਹੈ.... ਪਾਣੀ ਨਾਲ ਤੇਜ਼ੀ ਨਾਲ ਮਿੱਟੀ ਧੱਸ ਰਹੀ ਹੈ.... ਜਿਸ ਨਾਲ ਪਾੜ ਵਧਦਾ ਰਿਹਾ ਹੈ.... ਖਤਰਾ ਦੇਖਦੇ ਹੋਏ ਲੋਕਾਂ ਨੇ ਧੁੱਸੀ ਬੰਨ੍ਹ 'ਤੇ ਮਿੱਟੀ ਪਾਉਣੀ ਸ਼ੁਰੂ ਕਰ ਦਿੱਤੀ ਹੈ..... ਪਿੰਡ ਦੇ ਲੋਕ ਖੁਦ ਹੀ ਮਿੱਟੀ ਪਾ ਕੇ ਧੁੱਸੀ ਬੰਨ੍ਹ ਨੂੰ ਉੱਚਾ ਕਰ ਰਹੇ ਨੇ.... ਉਨ੍ਹਾਂ ਦਾ ਕਹਿਣਾ ਹੈ ਕਿ ਕੋਈ ਵੀ ਪ੍ਰਸ਼ਾਸਨ ਵਾਲਾ ਉਨ੍ਹਾਂ ਦਾ ਹਾਲ ਜਾਣਨ ਨਹੀਂ ਪਹੁੰਚਿਆ.... Official website:  https://jagbani.punjabkesari.in/ Like us on Facebook    / jagbanionline   Follow us on Twitter    / jagbanionline   Follow us on Instagram    / jagbanionline  

Comments