Русские видео

Сейчас в тренде

Иностранные видео


Скачать с ютуб ਸਿੱਖਸ ਆਫ਼ ਅਮਰੀਕਾ' ਰਾਸ਼ਟਰੀ ਪਰੇਡ 'ਚ ਸ਼ਾਮਿਲ | AMERICA BULLETIN в хорошем качестве

ਸਿੱਖਸ ਆਫ਼ ਅਮਰੀਕਾ' ਰਾਸ਼ਟਰੀ ਪਰੇਡ 'ਚ ਸ਼ਾਮਿਲ | AMERICA BULLETIN 9 дней назад


Если кнопки скачивания не загрузились НАЖМИТЕ ЗДЕСЬ или обновите страницу
Если возникают проблемы со скачиванием, пожалуйста напишите в поддержку по адресу внизу страницы.
Спасибо за использование сервиса savevideohd.ru



ਸਿੱਖਸ ਆਫ਼ ਅਮਰੀਕਾ' ਰਾਸ਼ਟਰੀ ਪਰੇਡ 'ਚ ਸ਼ਾਮਿਲ | AMERICA BULLETIN

#joebiden #donaldtrump #america #americanews #americapresident ਸਿੱਖਸ ਆਫ਼ ਅਮਰੀਕਾ ਨੂੰ ਅਜ਼ਾਦੀ ਦੀ ਰਾਸ਼ਟਰੀ ਪਰੇਡ ‘ਚ ਸ਼ਾਮਿਲ ਕਰਨ ਦੀ ਪ੍ਰਵਾਨਗੀ ਇਸ ਪਰੇਡ ‘ਚ ਸਿੱਖ ਫ਼ਲੋਟ ਸ਼ਾਮਲ ਕਰ ਕੇ ਸਭ ਭਾਈਚਾਰਿਆਂ ਦਾ ਦਿਲ ਜਿੱਤ ਲਿਆ ਬਾਈਡੇਨ ਨੇ ਬਹਿਸ ‘ਚ ਆਪਣੇ ਖਰਾਬ ਪ੍ਰਦਰਸ਼ਨ ਦੀ ਲਈ ਜ਼ਿੰਮੇਵਾਰੀ ਕਿਹਾ 'ਸਰਬਸ਼ਕਤੀਮਾਨ ਭਗਵਾਨ' ਹੀ ਚੋਣ ਦੀ ਦੌੜ ਤੋਂ ਹਟਾ ਸਕਦੈ ਅਮਰੀਕਾ-ਚੀਨ ਦੀ ਟੱਕਰ ਹੁਣ ਤੇਲ ਦੇ ਬਾਜ਼ਾਰ ਵਿੱਚ ਹੋਵੇਗੀ ਤੇਜ਼ ਸਾਊਦੀ ਅਰਬ ਨੇ ‘ਤੇਲ ਬਦਲੇ ਡਾਲਰ’ ਸਮਝੌਤੇ ਨੂੰ ਕੀਤਾ ਖਤਮ ਮਰਚੈਂਟ ਨੇਵੀ ਵਿੱਚ ਨੌਕਰੀ ਕਰਦੇ ਨੌਜਵਾਨ ਦੀ ਫਲੋਰਿਡਾ ‘ਚ ਮੌਤ ਪਿਤਾ ਨੇ ਕਿਹਾ ਪੁੱਤਰ ਦੀ ਮੌਤ ਦੇ ਕਾਰਨਾਂ ਬਾਰੇ ਬਣਿਆ ਹੋਇਆ ਹੈ ਭੇਤ ਕੀਰ ਸਟਾਰਮਰ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਸਿੱਖ ਭਾਈਚਾਰੇ ਦੇ 10 ਮੈਂਬਰ ਸੰਸਦ ਲਈ ਚੁਣੇ ਗਏ ਹਨ ਪ੍ਰਦਰਸ਼ਨਕਾਰੀਆਂ ਨੇ ਸਕੁਏਅਰ ਪਾਰਕ ‘ਚ ਅਮਰੀਕੀ ਝੰਡੇ ਨੂੰ ਅੱਗ ਲਗਾ ਦਿੱਤੀ ਇਸ ਦੌਰਾਨ ਉਨ੍ਹਾਂ ਨੇ ਇਜ਼ਰਾਈਲ ਨੂੰ ਅਮਰੀਕੀ ਸਹਾਇਤਾ ਮਿਲਣ ਦਾ ਵਿਰੋਧ ਵੀ ਕੀਤਾ ਰਾਜੀਵ ਕੁਮਾਰ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ ਰਾਜੀਵ ਨੇ ਆਪਣੇ ਪਿਤਾ ਦੀ ਝਗੜੇ ਦੌਰਾਨ ਕਰ ਦਿੱਤੀ ਸੀ ਹੱਤਿਆ

Comments