Русские видео

Сейчас в тренде

Иностранные видео


Скачать с ютуб main badal gya meri maye I Latest Punjabi Song I Full Audio l в хорошем качестве

main badal gya meri maye I Latest Punjabi Song I Full Audio l 1 месяц назад


Если кнопки скачивания не загрузились НАЖМИТЕ ЗДЕСЬ или обновите страницу
Если возникают проблемы со скачиванием, пожалуйста напишите в поддержку по адресу внизу страницы.
Спасибо за использование сервиса savevideohd.ru



main badal gya meri maye I Latest Punjabi Song I Full Audio l

ਮੈਂ ਬਦਲ ਗਿਆ ਮੇਰੀ ਮਾਏ, ਮੈਂ ਬਦਲ ਗਿਆ , ਨਜਰਾਂ ਤੇਰੀਆਂ ਵਿਚ ਮਾਏ, ਮੈਂ ਫਿਸਲ ਗਿਆ, ਜਿਸ ਜਗਹ ਤੇ ਤੂੰ ਬੈਠ ਪਾਏ, ਉਹ ਥਾਂ ਨਾ ਬਣ ਸਕਿਆ, ਬਚਪਨ ਤੇ ਤੂੰ ਮਾਂ ਸੀ ਮੇਰੀ ਪਰ ਮੈਂ ਮਾਂ ਨਾ ਬਣ ਸਕਿਆ , ਜ਼ਿੰਦਗੀ ਦੇ ਕਿੰਨੇ ਸਾਲ ਲੰਘਾਏ ਮੈਨੂੰ ਗੋਦੀ ਚੁੱਕ ਚੁੱਕ ਕੇ, ਪਰ ਮੈਂ ਮਾਏ ਨੀ ਮੇਰੀਏ , ਦੋ ਸਾਲ ਵਿਚ ਹੀ ਅੱਕਿਆ , ਮੈਂ ਬਦਲ ਗਿਆ ਮੇਰੀ ਮਾਏ, ਮੈਂ ਬਦਲ ਗਿਆ , ਨਜਰਾਂ ਤੇਰੀਆਂ ਵਿਚ ਮਾਏ, ਮੈਂ ਫਿਸਲ ਗਿਆ, ਟਾਈਮ ਤੇ ਮੈਂ ਤੈਨੂੰ ਮਾਏ ਚਾਹ ਵੀ ਨਹੀਂ ਦੇ ਪਾਂਦਾ, ਮੁਸ਼ਕਿਲਾਂ ਤੇਰੀਆਂ ਨੂੰ ਕੋਈ ਰਾਹ ਵੀ ਨਹੀਂ ਦੇ ਪਾਂਦਾ , ਮੇਰਾ ਬੀਜ ਤੇਰੀ ਝੋਲੀ ਵਿਚ ਕਿਉਂ ਡਾਲੀਆਂ ਸੀ, ਤੂੰ ਹੀ ਦੱਸ ਮੈਨੂੰ ਕਿ ਇਸ ਦਿਨ ਲਈ ਪਾਲਿਆ ਸੀ, ਮੈਂ ਬਦਲ ਗਿਆ ਮੇਰੀ ਮਾਏ, ਮੈਂ ਬਦਲ ਗਿਆ , ਨਜਰਾਂ ਤੇਰੀਆਂ ਵਿਚ ਮਾਏ, ਮੈਂ ਫਿਸਲ ਗਿਆ, ਰੱਬਾ ਅਰਦਾਸ ਹੈ ਮੇਰੀ , ਮੈਂ ਕਿਸੇ ਲਾਲਚ ਵਿਚ ਘਿਰ ਨਾ ਸਕਾ , ਦੁਨੀਆਂ ਦੀ ਨਜਰਾਂ ਵਿਚ ਗਿਰਾ , ਮਾਂ ਦੀ ਨਜ਼ਰਾਂ ਵਿਚ ਗਿਰ ਨਾ ਸਕਾ , ਨਿੱਕੀ ਨਿੱਕੀ ਗੱਲਾਂ ਪਿੱਛੇ, ਮੈਂ ਆਪਣੇ ਮੂੰਹ ਵਿਚ ਗਾਲ ਰੱਖਦਾ ਸੀ, ਹੁਣ ਪਤਾ ਚਲਿਆ, ਬਾਪੂ ਤੇਰਾ ਕਿੰਨਾ ਖ਼ਯਾਲ ਰੱਖਦਾ ਸੀ , ਮੈਂ ਬਦਲ ਗਿਆ ਮੇਰੀ ਮਾਏ, ਮੈਂ ਬਦਲ ਗਿਆ , ਨਜਰਾਂ ਤੇਰੀਆਂ ਵਿਚ ਮਾਏ, ਮੈਂ ਫਿਸਲ ਗਿਆ, Rocky Music Company Presents "ਮੈਂ ਬਦਲ ਗਿਆ ਮੇਰੀ ਮਾਏ ( Main badal giya meri maye) " a latest Punabi song I Full Audio l which will touch your heart. Make Sure You Will Like It And Spread it As Much As You Can. Subscribe To Our Channel For Songs : / Rocky Music Company Song - ਮੈਂ ਬਦਲ ਗਿਆ ਮੇਰੀ ਮਾਏ ( Main badal giya meri maye) Singer - Rocky Lyrics - Rocky Music - Rocky Video - Rocky Editor - Rocky Producer - Rocky Director - Rocky Label - Rocky Music Company All Copyright Reserved ➤ Rocky Music Company New Punjabi Songs 2024 , Latest Punjabi songs 2024 , punjabi songs 2024 , songs 2024 , Rocky Music Company ,punjabi songs 2024 new , new punjabi songs 2024 this week , latest punjabi songs 2024 trending this week , new punjabi songs trending this week , new songs 2024 , punjabi songs gulab sidhu , Punjab Flow , Punjab Flow new ep ,

Comments