Русские видео

Сейчас в тренде

Иностранные видео


Скачать с ютуб Amritpal Return to Jail | ਅੰਮ੍ਰਿਤਪਾਲ ਦੀ ਡਿਬਰੂਗੜ੍ਹ ਜੇਲ੍ਹ 'ਚ ਵਾਪਸੀ, ਵੇਖੋ ਮੁਲਾਕਾਤ ਤੋਂ ਬਾਅਦ ਕੀ ਬੋਲੇ ਪਿਤਾ в хорошем качестве

Amritpal Return to Jail | ਅੰਮ੍ਰਿਤਪਾਲ ਦੀ ਡਿਬਰੂਗੜ੍ਹ ਜੇਲ੍ਹ 'ਚ ਵਾਪਸੀ, ਵੇਖੋ ਮੁਲਾਕਾਤ ਤੋਂ ਬਾਅਦ ਕੀ ਬੋਲੇ ਪਿਤਾ 8 дней назад


Если кнопки скачивания не загрузились НАЖМИТЕ ЗДЕСЬ или обновите страницу
Если возникают проблемы со скачиванием, пожалуйста напишите в поддержку по адресу внизу страницы.
Спасибо за использование сервиса savevideohd.ru



Amritpal Return to Jail | ਅੰਮ੍ਰਿਤਪਾਲ ਦੀ ਡਿਬਰੂਗੜ੍ਹ ਜੇਲ੍ਹ 'ਚ ਵਾਪਸੀ, ਵੇਖੋ ਮੁਲਾਕਾਤ ਤੋਂ ਬਾਅਦ ਕੀ ਬੋਲੇ ਪਿਤਾ

Amritpal Return to Jail | ਅੰਮ੍ਰਿਤਪਾਲ ਦੀ ਡਿਬਰੂਗੜ੍ਹ ਜੇਲ੍ਹ 'ਚ ਵਾਪਸੀ, ਵੇਖੋ ਮੁਲਾਕਾਤ ਤੋਂ ਬਾਅਦ ਕੀ ਬੋਲੇ ਪਿਤਾ #Amritpal #Dibrugarhjail #abplive ਅੰਮ੍ਰਿਤਪਾਲ ਸਿੰਘ ਦੀ ਡਿਬਰੂਗੜ੍ਹ ਜੇਲ੍ਹ 'ਚ ਵਾਪਸੀ ਸੰਸਦ ਮੈਂਬਰ ਵਜੋਂ ਸਹੁੰ ਚੁੱਕਣ ਤੋਂ ਬਾਅਦ ਵਾਪਸੀ ਭਾਰੀ ਸੁਰੱਖਿਆ ਵਿਚਕਾਰ ਚੁਕਾਈ ਗਈ ਸਹੁੰ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਤੇ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕਣ ਤੋਂ ਬਾਅਦ ਡਿਬਰੂਗੜ੍ਹ ਜੇਲ ਵਾਪਸ ਪਹੁੰਚ ਗਏ ਹਨ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਨੂੰ ਹਵਾਈ ਸੈਨਾ ਦੇ ਵਿਸ਼ੇਸ਼ ਜਹਾਜ਼ ਰਾਹੀਂ ਵਾਪਸ ਡਿਬਰੂਗੜ੍ਹ ਕੇਂਦਰੀ ਜੇਲ੍ਹ ਲਿਆਂਦਾ। ਅਮ੍ਰਿਤਪਾਲ ਸਿੰਘ ਇਸ ਸਮੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਅਪਰਾਧਾਂ ਲਈ ਅਸਾਮ ਦੇ ਡਿਬਰੂਗੜ੍ਹ ਜ਼ਿਲ੍ਹੇ ਦੀ ਜੇਲ੍ਹ ਵਿੱਚ ਬੰਦ ਹੈ। ਸਿੰਘ ਨੂੰ ਆਸਾਮ ਤੋਂ ਦਿੱਲੀ ਅਤੇ ਵਾਪਸ ਜਾਣ ਦੇ ਮੱਦੇਨਜ਼ਰ 5 ਜੁਲਾਈ ਤੋਂ ਚਾਰ ਦਿਨਾਂ ਲਈ ਹਿਰਾਸਤੀ ਪੈਰੋਲ ਦਿੱਤੀ ਗਈ ਸੀ। Subscribe Our Channel: ABP Sanjha    / @abpsanjha   Don't forget to press THE BELL ICON to never miss any updates Watch ABP Sanjha Live TV: https://abpsanjha.abplive.in/live-tv ABP Sanjha Website: https://abpsanjha.abplive.in/ Social Media Handles: YouTube:    / abpsanjha   Facebook:   / abpsanjha   Twitter:   / abpsanjha   Download ABP App for Apple: https://itunes.apple.com/in/app/abp-l... Download ABP App for Android: https://play.google.com/store/apps/de...

Comments