Русские видео

Сейчас в тренде

Иностранные видео


Скачать с ютуб ਟਰੰਪ ਦੇ ਰਾਸ਼ਟਰਪਤੀ ਬਣਨ ਦੇ ਚਾਂਸ ਵਧੇ | AMERICA BULETIN в хорошем качестве

ਟਰੰਪ ਦੇ ਰਾਸ਼ਟਰਪਤੀ ਬਣਨ ਦੇ ਚਾਂਸ ਵਧੇ | AMERICA BULETIN 1 месяц назад


Если кнопки скачивания не загрузились НАЖМИТЕ ЗДЕСЬ или обновите страницу
Если возникают проблемы со скачиванием, пожалуйста напишите в поддержку по адресу внизу страницы.
Спасибо за использование сервиса savevideohd.ru



ਟਰੰਪ ਦੇ ਰਾਸ਼ਟਰਪਤੀ ਬਣਨ ਦੇ ਚਾਂਸ ਵਧੇ | AMERICA BULETIN

#joebiden #donaldtrumpattack #trumpassassination #uselections2024 ਬਾਈਡੇਨ ਦੀ ਦੇਸ਼ ਵਾਸੀਆਂ ਨੂੰ 'ਇਕ ਰਾਸ਼ਟਰ ਦੇ ਰੂਪ 'ਚ ਇਕਜੁਟ' ਹੋਣ ਦੀ ਅਪੀਲ ਟਰੰਪ 'ਤੇ ਹਮਲੇ ਦੀ ਜਾਂਚ ‘ਪੂਰੀ ਅਤੇ ਤੁਰੰਤ’ ਹੋਣ ਦਿੱਤੇ ਦੇ ਨਿਰਦੇਸ਼ ਟਰੰਪ 'ਤੇ ਗੋਲੀ ਚਲਾਉਣ ਵਾਲੇ ਦੀ ਕਾਰ ‘ਚੋਂ ਮਿਲੀ ਬੰਬ ਬਣਾਉਣ ਦੀ ਸਮੱਗਰੀ ਅਧਿਕਾਰੀਆਂ ਮੁਤਾਬਿਕ ਸ਼ੱਕੀ ਦੇ ਘਰੋਂ ਮਿਲੀ ਬੰਬ ਬਣਾਉਣ ਦੀ ਸਮੱਗਰੀ ਟਰੰਪ ਦੇ ਦੁਬਾਰਾ ਚੁਣੇ ਜਾਣ ਦੀ ਸੰਭਾਵਨਾ ਕਾਫ਼ੀ ਵਧ ਗਈ ਟਰੰਪ ਦੇ ਸਮਰਥਨ 'ਚ ਵੱਡਾ ਉਛਾਲ ਦੇਖਣ ਨੂੰ ਮਿਲਿਆ ਕਰਨਾਲ ਜ਼ਿਲ੍ਹੇ ਦੇ ਇਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ 35 ਲੱਖ ਕਰਜ਼ਾ ਲੈ ਡੌਂਕੀ ਰਾਹੀਂ ਭੇਜਿਆ ਸੀ ਅਮਰੀਕਾ ਅਲਬਾਮਾ 'ਚ ਬਰਮਿੰਘਮ ਦੇ ਇਕ ਨਾਈਟ ਕਲੱਬ 'ਚ ਹੋਈ ਗੋਲੀਬਾਰੀ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ ਅਰਜਨਟੀਨਾ ਨੇ ਲਗਾਤਾਰ ਦੂਜੀ ਵਾਰ ਕੋਪਾ ਅਮਰੀਕਾ ਕੱਪ ਜਿੱਤ ਲਿਆ ਮੇਸੀ ਦੂਜੇ ਹਾਫ ’ਚ ਲੱਤ ਵਿੱਚ ਸੱਟ ਲੱਗਣ ਤੋਂ ਬਾਅਦ ਜ਼ਖ਼ਮੀ ਹੋ ਗਿਆ

Comments