Русские видео

Сейчас в тренде

Иностранные видео


Скачать с ютуб Mapeyan Di Sewa Kar Lai | Kavishar Gursewak Singh Dhillon (Jatha) в хорошем качестве

Mapeyan Di Sewa Kar Lai | Kavishar Gursewak Singh Dhillon (Jatha) 3 недели назад


Если кнопки скачивания не загрузились НАЖМИТЕ ЗДЕСЬ или обновите страницу
Если возникают проблемы со скачиванием, пожалуйста напишите в поддержку по адресу внизу страницы.
Спасибо за использование сервиса savevideohd.ru



Mapeyan Di Sewa Kar Lai | Kavishar Gursewak Singh Dhillon (Jatha)

ਆਇਆ ਕੀ ਬੁਢਾਪਾ ਚੰਦਰਾ, ਪੁੱਤ ਪਾਣੀ ਦਾ ਗਲਾਸ ਨਾ ਫੜਾਵੇ ਕਰ ਅਰਦਾਸਾਂ ਮੰਗਿਆ, ਆਖੇ ਬੁੜਾ ਬੁੜੀ ਰੱਬਾ ਮਰ ਜਾਵੇ ਪੁੱਤ ਕਿਉਂ ਕਪੁੱਤ ਹੋਂਵਦੇ, ਕਦੇ ਮਾਪੇ ਨਾ ਕੁਮਾਪੇ ਹੁੰਦੇ ਵੇਖੇ ਮਾਪਿਆਂ ਤੇ ਹੱਥ ਚੁੱਕਦੈਂ, ਏਸੇ ਜਨਮ 'ਚ ਦੇਣੇ ਪੈਣੇ ਲੇਖੇ ਪੁੱਤਾਂ ਪਿੱਛੇ ਹੱਡ ਜਾਲ ਲਏ, ਸ਼ੌਂਕ ਕੱਲਾ ਕੱਲਾ ਉਹਨਾਂ ਪੁਗਾਇਆ ਸਾਇਕਲਾਂ ਤੇ ਉਮਰ ਕੱਢੀ, ਘਰ ਕਾਰਾਂ ਯੋਗ ਉਹਨਾਂ ਨੂੰ ਬਣਾਇਆ ਪੁੱਤ ਗੁਰਮੀਤ ਸੁਣ ਲੈ, ਵੱਡੇ ਵੀਰ ਤਾਈਂ ਜਾ ਕੇ ਸਮਝਾਵੀਂ ਮਾਪਿਆਂ ਦੀ ਸੇਵਾ ਕਰ ਲੈ, ਪਿੱਛੋਂ ਕਾਕਿਆ ਨਾ ਫਿਰ ਪਛਤਾਵੀਂ ✍🏻ਗੁਰਮੀਤ ਸਿੰਘ

Comments